Looking For Anything Specific?

Sad Punjabi Status | Sad Shayari Punjabi Heart Broken Boy

ਉਮਰਾਂ ਦੇ ਵਾਹਦੇ, ਸਾਲਾਂ ਦੀ ਕਹਾਣੀ ਦਿਨਾਂ ਦੀ ਮੁਲਾਕਾਤ, ਮਿੰਟਾਂ ਚ ਗਵਾਲੀ.💔
____________________________________________

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ 💔
____________________________________________

ਕਦੀ ਨਹੀਂ ਹੋ ਸਕਦਾ ਤੂੰ ਮੇਰਾ ਸੱਜਣਾ,ਇਹ ਸੱਚ ਸੋਚ ਮੈਂ ਹਰ ਵਾਰ ਟੁੱਟ ਜਾਨਾਂ ਹੈ💔
____________________________________________

ਮੇਰੇ ਰੌਣ😭 ਨਾਲ ਕੋਈ ਫ਼ਰਕ ਨਹੀਂ ਪੈਂਦਾ ਉਹਨੂੰ, ਇਹ ਹੱਸਦੇ ਹੋਏ ਦੱਸਿਆ ਉਸ ਨੇ💔
____________________________________________

ਕੁੱਝ ਰੇਤ ਦੀਆਂ ਦੀਵਾਰਾ ਜਏ ਖੁਵਾਬ ਸੀ ਹਾਲਾਤਾਂ ਦੇ ਹੜ🌊 ਚ ਸੱਭ ਵਹਿ ਗਏ
____________________________________________

ਪੰਜਾਬੀ sad Shayari Love

ਸੜ ਕੇ ਖਰਾਬ ਹੋਣ ਨਾਲ
ਖਿਲ ਕੇ ਗੁਲਾਬ ਹੋਣਾ ਚੰਗਾ
____________________________________________

ਹੁਣ ਤੇ ਸਿਆਣਾ ਬਣ ਦਿਲਾ
ਰਾਹਾ ਤੱਕਦੇ ਰਹਿਣ ਨਾਲ ਸੱਜਣ ਮੁੜਿਆ ਨੀ ਕਰਦ

____________________________________________

ਤੇਰੀ ਚੌਖਟ ਪੇ ਆ ਕਰ ਹਮ ਜ਼ਮਾਨਾ ਭੂਲ ਗਏ
ਇਸ ਦਿਲ ਕੋ ਮਿਲਾ ਇਤਨਾ ਸਕੂਨ
ਕਿ ਫਿਰ ਹਮ ਸਿਰ ਉਠਾਨਾ ਭੂਲ ਗਏ
____________________________________________

ਵਕਤ ਹਰ ਚੀਜ ਦੀ
ਅਹਿਮੀਅਤ ਬਦਲ ਦਿੰਦਾ ਹੈ
____________________________________________

ਟੁੱਟਿਆ ਦਿਲ status Punjabi

ਇਸ ਵਕਤ ਬਹੁਤ ਯਾਦ ਆ ਰਹੀ ਏ ।ਮੱਲੋ ਮੱਲੀ ਅਖਾ ਚੋਂ ਹੰਝੂ ਵਗ ਤੁਰੇ ।ਫੇਰ ਮੈਂ ਖੁਦ ਨੂੰ ਸਮਝਾਇਆ ਮਨਾਂ ਕਿਉਂ ਰੋਨਾ ਤਾਂ ਕੀ ਹੋਇਆ ਜੇ ਉਹ ਮੋਹ ਨੀ ਕਰਦਾ ਤੇਰਾ ।ਕਦੀ ਬਹੁਤ ਸੀ ਇਕ ਪਲ ਦੀ ਦੂਰੀ ਵੀ ਨੀ ਸਹਿਣ ਕਰਦਾ �

____________________________________________

ਚੱਕਵਾਂ ਜਿਹਾ ਸੂਟ ਬੜੀ ਰੀਝ ਨਾਲ ਸਵਾਇਆ ਏ
ਜਿਉਂਦੇ ਰਹਿਣ ਮੇਰੇ ਮਾਪੇ ਜਿੰਨ੍ਹਾ ਮੇਰਾ ਹਰ ਇੱਕ ਸ਼ੌਂਕ ਪੁਗਾਇਆ ਏ
____________________________________________

ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
____________________________________________

ਮੈਂ ਪੁੱਛਦਾ ਸੀ ਰੱਬ ਦੱਸ ਕਿਹਦੇ ਵਰਗਾ ਏ
ਬੇਬੇ ਕਹਿੰਦੀ Same ਉਹ ਪੁੱਤ ਤੇਰੇ ਬਾਪੂ ਵਰਗਾ ਏ
____________________________________________

ਲੁੱਟ ਲਏ ਹਾਸੇ ਕੱਢ ਜਿੰਦ ਲੈ ਗਈ
ਸਾਨੂੰ ਸਾਡੀ ਚੰਗਿਆਈ ਬਾਹਲੀ ਮਹਿੰਗੀ ਪੈ ਗਈ..!!
____________________________________________

Sad shayari punjabi 2 lines copy paste

“ਕੱਲੀ ਫੋਟੋ ਦੇਖ ਕੇ ਮੇਰੀ..
ਕਿੱਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ✍�
____________________________________________

ਜੋ ਦਿਲ ਤੇ ਜਾਵਣ ਲੱਗ ਗੱਲਾਂ ਬਸ ਲੱਗ ਜਾਂਦੀਆਂ ਨੇ
ਫਿਰ ਲੱਖ ਮਾਫੀਆਂ ਮੰਗ ਕਦੇ ਨਹੀਂਓ ਭੁੱਲਦੀਆਂ💯..!!
____________________________________________

ਸਮਝਿਆ ਕਰ ਜਜਬਾਤਾਂ ਨੂੰ ....
   ਦੱਸ ਮਹੁਬਤ ਨੂੰ ਕਿਵੇ ਬਿਆਨ ਕਰਾ 
____________________________________________

ਇਹ ਮੇਰੀਆਂ ਖੁਲੀਆਂ ਅੱਖਾਂ ਦੇ ਸੁਫਨੇ ਨੇ
ਜੋ ਮੈਂ ਆਪਣੇ ਆਪ ਨੂੰ ਦਿਲਾਸੇ ਦਿੰਦੀ ਰਹਿਣੀ ਆ
ਤਾਂ ਕੀ ਹੋਇਆ ਜੇ ਹੁਣ ਮੋਹ ਨਹੀ ਤੈਨੂੰ ਕਦੀ ਤੇ ਸੀ ,
ਸੀ ਨਾ ਕਦੀ ਤੇ !! 
____________________________________________

Attitude punjabi shayari

ਚੰਗੇ ਹਾਂ..
ਬਸ ਇਹੀ ਚੀਜ਼ ਚੰਗੀ ਨਹੀਂ ਸਾਡੇ ਚ💔..!!
____________________________________________

ਆਪਣੇ ਅਰਮਾਨਾ ਦਾ ਗਲਾ ਘੁਟ ਕੇ ਜਿਊਦੇ ਨੇ ਸਭ....
 ਇਥੇ ਹਰ ਕੋਈ ਕਾਤਿਲ ਹੀ ਤਾ ਹੈ 
____________________________________________

ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹ
____________________________________________

ਕੱਚੀ ਉਮਰ ਨਾ ਦੇਖ ਫਰੀਦਾ ! ਪੱਕੇ ਬਹੁਤ ਇਰਾਦੇ ਨੇ ..
ਨਜ਼ਰਾ ਚੋ ਨਜ਼ਰਾਨੇ ਪੜੀਏ ! ਐਨੇ ਧੱਕੇ ਖਾਦੇ ਨੇ 
____________________________________________

Sad shayari love Punjabi

ਅੰਦਰੋਂ ਪਲ ਪਲ ਰੋਣਾ ਤੇ ਬਾਹਰੋਂ ਖੁਸ਼ ਹੋਣਾ
ਇਹ ਵੀ ਸੌਖਾ ਕੰਮ ਨਹੀਂ ਹੁੰਦਾ..!!
____________________________________________

ਆਪਣੇ ਕਿਰਦਾਰ ਤੇ ਪਰਦਾ ਪਾ ਕੇ ...
  ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ .
____________________________________________

ਦਿਲ ਜੋੜਨਾ ਕੰਮ ਏ ਸਾਡਾ
ਤੋੜਨਾ ਤੇਰੀ ਹੀ ਰੀਤ ਏ
ਅੱਜ ਕੱਲ ਦੇਖ ਲੈ ਕੱਲਾ ਚੰਗਾ
ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ 
____________________________________________

ਹਾਲਾਤ ਹੀ ਸਿਖਾਉਦੇ ਨੇ ਗੱਲਾ ਸੁਣੀਆ ਤੇ ਸਹਿਣੀਆਂ 
  ਨਹੀ ਤਾ ਹਰ ਇਨਸਾਨ ਆਪਣੀ ਫਿਤਰਤ ਤੋ ਬਾਦਸਾਹ ਹੁੰਦਾ ਏ 
____________________________________________

ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ 

Post a Comment

0 Comments