punjabi shayari in punjabi | punjabi whatsapp status
पसन्द नहीं उह कंम जो किरदारां दे खिलाफ ने,
रंग भावें थोड़े पक्के,दिल पूरे साफ ने।
Pasand Nahi Oh Kamm Jo Kirdara De Khilaf Ne
Rang Bhave Thode Pakke Dil Pure Saaf Ne
____________________________________________
ਅੱਗ punjabi status 2 line
Simple जेही गल्ल आ ,
तेरा Time अज्ज,
ते साडा Time आउन वाला कल्ल आ।
Simple Jehi Gal Aa
Tere Time Aaj
Te Sada Time Aan Wala Kal Aa
____________________________________________
ਸਾਦਗੀ shayari in punjabi
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।
____________________________________________
ਵਿਹਲੇ ਹੋ ਕੇ ਯਾਦ ਕੀਤਾ ਤਾਂ ਕੀ ਕੀਤਾਂ,
ਮੁਹੱਬਤ ਤਾਂ ਮਸ਼ਰੂਫੀਅਤ ਵਿੱਚ ਪਰਖੀ ਜਾਦੀ ਏ ||
____________________________________________
New punjabi status
ਮੇਰੀ ਮੁਹੱਬਤ ਦਾ ਇੱਕ ਖੂਬਸੂਰਤ ਆਗਾਜ ਏ ਤੂੰ,
ਮੇਰੇ ਦਿਲ ਦੀ ਤਾਰ ਨੂੰ ਛੇੜਨ ਵਾਲਾ ਰੂਹਾਨੀ ਸਾਜ ਏ ਤੂੰ ||
____________________________________________
ਮੈ ਆਪਣਾ ਸੱਭ ਕੁਝ ਹਾਰਕੇ,
ਇਸ਼ਕ ਦੀ ਖੇਡ ਜਿੱਤੀ ਆਂ ||
____________________________________________
Punjabi status attitude
ਚੰਨ ਤਾਰਿਆ ਨਾਲ ਗੱਲਾਂ ਅਕਸਰ ਕੈਦੀ ਕਰਦੇ ਨੇ,
ਕੁਝ ਜੇਲ ਦੀ ਕੈਦ ਚ ਕੁਝ ਇਸ਼ਕ ਦੀ ਕੈਦ ਚ ||
____________________________________________
ਕੁਦਰਤ ਦੀ ਬਣਾਈ ਕਿੰਨੀ ਸੋਹਣਿਆ ਚੀਜਾਂ ਨੇ,
ਜਿਵੇ ਚੰਨ-ਤਾਰੇ, ਜੁਗਨੂੰ ਤੇ ਤੂੰ ||
0 Comments